ਜਦੋਂ ਅਸੀਂ ਜਾਂਚ ਦੀ ਸਵਕ੍ਰਿਤੀ ਪਹਿਲਾਂ ਦਿੱਤੀ ਹੋਵੇ?

PrintPrintEmail this PageEmail this Page

ਗਾਹਕ ਨੂੰ ਵਾਹਨ ਜਾਂਚ ਲਈ ਹੇਠ ਲਿੱਖੇ ਹਲਾਤਾ ਵਿੱਚ ਲੈਕੇ ਆਉਣਾ ਪਵੇਗਾ:

  • ਬੀਮਾ ਦੀ ਕਿਸ਼ਤ ਟੁੱਟਣ 'ਤੇ।
  • ਜਦੋਂ ਅਸੀਂ ਟੀਪੀ ਕਵਰ ਤੋਂ ਓਡੀ ਕਵਰ ਵੱਲ ਜਾਂਦੇ ਹਾਂ।
  • ਆਯਾਤ ਕੀਤੇ ਵਾਹਨਾਂ ਵੇਲੇ।
  • ਚੈੱਕ ਬਾਉਂਸ ਹੋਣ ਤੋਂ ਬਾਅਦ ਤਾਜੀ ਰਕਮ ਮਿਲਣ ਵੇਲੇ।
  • ਵਿਭਾਗ ਦਾ ਲਿੱਖਤ ਅਧਿਕਾਰੀ ਵਾਹਨ ਦੀ ਪੂਰੀ ਜਾਂਚ ਕਰੇਗਾ।

Download Motor Policy

Feedback