ਜਦੋਂ ਅਸੀਂ ਬੀਮੇ ਦੀ ਰਕਮ 'ਤੇ ਦਾਅਵਾ ਦਾਇਰ ਕਰਦੇ ਹੈ ਤਾਂ ਬੀਮੇ ਦਾ ਕੀ ਹੋਵੇਗਾ?

PrintPrintEmail this PageEmail this Page

ਬੀਮੇ ਦੀ ਰਕਮ 'ਤੇ ਦਾਅਵਾ ਦਾਇਰ ਕਰਨ ਤੋਂ ਬਾਅਦ, ਬੀਮੇ ਦੀ ਰਕਮ ਘੱਟ ਹੋ ਜਾਵੇਗੀ ਜਿਸ ਉੱਤੇ ਸਮਝੋਤਾ ਕੀਤਾ ਗਿਆ ਹੈ। ਉਦਾਹਰਨ ਦੇ ਤੌਰ 'ਤੇ: ਤੁਸੀਂ ਜਨਵਰੀ ਵਿੱਚ ਬੀਮਾ ਪੰਜ ਲੱਖ ਦੀ ਰਕਮ ਦਾ ਕਰਵਾਇਆ ਹੈ। ਅਪ੍ਰੇਲ ਵਿੱਚ ਤੁਸੀਂ ਦੋ ਲੱਖ 'ਤੇ ਦਾਅਵਾ ਲੈ ਲਿਆ। ਤਾਂ ਤੁਹਾਡੀ ਮਈ ਤੋਂ ਦਿਸੰਬਰ ਤੱਕ ਦੀ ਰਕਮ ਤਿੰਨ ਲੱਖ ਰਹਿ ਜਾਵੇਗੀ।


Download Motor Policy

Feedback