ਇਸ ਪਾਲਿਸੀ ਦੇ ਤਹਿਤ ਹੋਣ ਵਾਲੇ ਨੁਕਸਾਨ/ਖ਼ਤਰੇ ਕਿਹੜੇ ਹਨ?

PrintPrintEmail this PageEmail this Page

ਘਰ ਬੀਮਾ ਹੇਠ ਦਿੱਤੀ ਅੱਗ ਅਤੇ ਖ਼ਾਸ ਖ਼ਤਰੇ ਨੂੰ ਸ਼ਾਮਲ ਕਰਦਾ ਹੈ:

  • ਅੱਗ, ਬਿਜਲੀ, ਧਮਾਕਾ/ਅੰਤਰ ਵਿਸਫੋਟ, ਹਵਾਈ ਜਹਾਜ਼ਾਂ ਦਾ ਨੁਕਸਾਨ
  • ਦੰਗਾ ਹੜਤਾਲ, ਖਤਰਨਾਕ ਅਤੇ ਅੱਤਵਾਦੀ ਨੁਕਸਾਨ
  • ਪਾਣੀ ਦੇ ਟੈਂਕਾਂ, ਉਪਕਰਣਾਂ, ਪਾਈਪਾਂ ਦਾ ਵਾਧੂ ਵਹਾਅ
  • ਭੂਚਾਲ ਜੋਖਮ, ਹੜ੍ਹ ਅਤੇ ਤੂਫਾਨ ਦੇ ਜੋਖਮ
  • ਰੇਲ/ਸੜਕ ਵਾਹਨ ਅਤੇ ਪਸ਼ੂ ਦੁਆਰਾ ਪ੍ਰਭਾਵੀ ਨੁਕਸਾਨ
  • ਵਹਾਅ, ਭੂਸਰਕਣ, ਚੱਟਾਨ ਸਰਕਣ
  • ਮਿਜ਼ਾਈਲ ਜਾਂਚ ਦੇ ਕੰਮ
  • ਆਟੋਮੈਟਿਕ ਬੁਝਾਉਣ ਸਥਾਪਨਾਵਾਂ ਤੋਂ ਲੀਕੇਜ਼
  • ਜੰਗਲ ਅੱਗ

Download Motor Policy

Feedback