ਮੈਂ ਨੌਜਵਾਨ ਅਤੇ ਤੰਦਰੁਸਤ ਹਾਂ। ਕੀ ਮੈਂ ਸੱਚ ਵਿੱਚ ਹੀ ਸਿਹਤ ਬੀਮਾ ਲੈਣ ਦੀ ਲੋੜ ਹੈ?

PrintPrintEmail this PageEmail this Page

ਹਾਂ। ਤੁਹਾਨੂੰ ਬੀਮਾ ਲੈਣ ਦੀ ਲੋੜ ਹੈ। ਭਾਵੇਂ ਤੁਸੀਂ ਜਵਾਨ, ਸਿਹਤਮੰਦ ਹੋਂ ਅਤੇ ਸਾਲ ਵਿੱਚ ਕਦੇ ਹੀ ਡਾਕਟਰ ਕੋਲ ਜਾਂਦੇ ਹੋ, ਤੁਸੀਂ ਅਚਾਨਕ ਵਾਪਰਨ ਵਾਲੀ ਘਟਨਾ ਜਿਵੇਂ ਕੋਈ ਹਾਦਸਾ ਜਾਂ ਐਮਰਜੈਂਸੀ ਪ੍ਰਤੀ ਤੁਹਾਨੂੰ ਕਵਰੇਜ ਦੀ ਲੋੜ ਹੈ। ਤੁਹਾਡੇ ਸਿਹਤ ਬੀਮੇ ਵਿੱਚ (ਜੋ ਪਾਲਿਸੀ ਤੁਸੀਂ ਲਈ ਹੈ) ਮਹਿੰਗੀਆਂ ਚੀਜਾਂ ਨਹੀਂ ਆਉਂਦੀਆਂ ਜਿਵੇ ਡਾਕਟਰ ਨੂੰ ਦਿੱਖਾਉਣਾ, ਪਾਲਸੀ ਦਾ ਮੁੱਖ ਕਾਰਨ ਲੰਬੇ ਇਲਾਜ ਜਾਂ ਬਿਮਾਰੀ 'ਤੇ ਆਉਣ ਵਾਲਾ ਖਰਚਾ। ਕੋਈ ਨਹੀਂ ਜਾਣਦਾ ਕੀ ਕਦੋਂ ਕਿਸੇ ਨੂੰ ਵੀ ਡਾਕਟਰ ਕੋਲ ਜਾਣ ਦੀ ਲੋੜ ਪੈ ਜਾਵੇ।


Download Motor Policy

Feedback