ਖਰਚੇ ਦਾ ਭੁਗਤਾਨ ਕਰਨ ਲਈ ਕੀ ਕੋਈ ਇੰਤਜਾਰ ਸਮਾਂ ਵੀ ਹੁੰਦਾ ਹੈ, ਖ਼ਾਸ ਤੌਰ 'ਤੇ ਅਚਨਚੇਤ ਸਮੇਂ ਵਿੱਚ?

PrintPrintEmail this PageEmail this Page

ਜਦੋਂ ਤੁਸੀਂ ਕੋਈ ਬੀਮਾ ਖਰੀਦਦੇ ਹੋ ਤਾਂ ਤੀਹ ਦਿਨਾਂ ਦਾ ਇੰਤਜਾਰ ਸਮਾਂ ਰੱਖਿਆ ਗਿਆ ਹੈ, ਜਿਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਹਸਪਤਾਲ ਦੇ ਖਰਚੇ ਨਹੀਂ ਦਿੱਤੇ ਜਾਣਗੇ। ਨਾਲ ਹੀ, ਇਹ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਾਪਰਨ 'ਤੇ ਵੀ ਲਾਗੂ ਨਹੀਂ ਹੋਵੇਗਾ। ਇਹ ਤੀਹ ਦਿਨਾਂ ਦਾ ਇੰਤਜਾਰ ਸਮਾਂ ਬੀਮੇ ਦਾ ਨਵੀਨੀਕਰਨ ਕਰਾਉਣ ਸਮੇਂ ਨਹੀਂ ਲਾਗੂ ਹੋਵੇਗਾ।


Download Motor Policy

Feedback